ਕੱਲ ਸਾਡੇ ਕੁੱਝ ਨਹੀਂ ਸੀ ਪੱਲੇ, ਹੁਣ ਜੱਟ ਕਦੇ ਰਹਿਣਗੇ ਨਹੀਂ ਕੱਲੇ।
ਖੋਟਾ ਸਿੱਕਾ ਕਹਿ ਕੇ ਮੈਨੂੰ, ਕੂੜੇ ਵੱਜਦਾ ਰਿਹਾ ਧੱਕਾ।
ਕਿ ਹੋਇਆ ਜੇ ਮੈ ਖੋਟਾ ਸਿੱਕਾ, ਪਰ ਚੱਲੂ ਕਿਸੇ ਦਿਨ ਪੱਕਾ।
ਮੈ ਤਾ ਉਦੀ ਰਜਾ ਵਿੱਚ ਰਹੀ ਜਾਨਾ, ਜਿਦੇ ਪੈਰਾ ਅੱਗੇ ਸੀ ਮੱਕਾ
ਸੱਡ ਦਿਲਾ ਬਸ ਲਿਖਣਾ ਤੂੰ, ਜੇ ਕਿਸੇ ਨੇ ਪਾਇਆ ਮੁਲ ਨੀ।
ਜਿਨਾ ਸਿਰਾ ਤੇ ਕੇਮ ਸੀ ਜੱਟ, ਉਹ ਯਾਰ ਦੁਨਿਆ ਤੇ ਕੁਲ ਨੀ।
ਜਿਹੜੇ ਵੇਖ ਮੈਨੂੰ ਹੱਸ ਦੇ ਸੀ, ਕਦੇ ਤੋੜਿਆ ਨਾ ਉਨ੍ਹਾਂ ਡੰਕਾ।
ਕਿ ਹੋਇਆ ਜੇ ਮੈ ਖੋਟਾ ਸਿੱਕਾ, ਪਰ ਚੱਲੂ ਕਿਸੇ ਦਿਨ ਪੱਕਾ।
ਮੈਂ ਤਾ ਉਦੀ ਰਜਾ ਵਿੱਚ ਰਹੀ ਜਾਨਾ, ਜਿਦੇ ਪੈਰਾ ਅੱਗੇ ਸੀ ਮੱਕਾ।
ਕੋਈ ਕਹਿੰਦਾ ਮੈ ਲਿੱਖ ਦਾ, ਕੋਈ ਕਹਿੰਦਾ ਮੈ ਤਾ ਗੋਣਾ
ਜੋ ਮਾਰਣ ਮੈਨੂੰ ਠੋਕਰ ਕੂੜੇ, ਮੈਂ ਉਨ੍ਹਾਂ ਨੂੰ ਇਹ ਸਨੋਣਾ।
ਮੈਂ ਸੁਣਿਆ ਨਾ kdsandhu ਦਾ, ਉਦਾ ਅੱਖਰ ਵੀ ਸੁਰੂ ਤੋ ਕੱਕਾ।
ਕਿ ਹੋਇਆ ਜੇ ਮੈ ਖੋਟਾ ਸਿੱਕਾ, ਪਰ ਚੱਲੂ ਕਿਸੇ ਦਿਨ ਪੱਕਾ।
ਮੈਂ ਤਾ ਉਦੀ ਰਜਾ ਵਿੱਚ ਰਹੀ ਜਾਨਾ, ਜਿਦੇ ਪੈਰਾ ਅੱਗੇ ਸੀ ਮੱਕਾ।